Harvi- Kde Kde Lyrics

Sometimes I don't feel hungry
ਕਦੇ-ਕਦੇ ਮੈਨੂੰ ਭੁੱਖ ਨਹੀਂ ਲਗਦੀ

Sometimes I eat too much
ਕਦੇ-ਕਦੇ ਮੈਂ ਬਹੁਤਾਂ ਹੀ ਖਾਵਾਂ

Sometimes I would take you away
ਕਦੇ-ਕਦੇ ਤੈਨੂੰ ਦੂਰ ਮੈਂ ਕਰਦਾ

I'd like to see you sometime
ਕਦੇ-ਕਦੇ ਤੈਨੂੰ ਮਿਲਣਾਂ ਮੈਂ ਚਾਹਵਾਂ
Sometimes I don't feel hungry
ਕਦੇ-ਕਦੇ ਮੈਨੂੰ ਭੁੱਖ ਨਹੀਂ ਲਗਦੀ

Sometimes I eat too much
ਕਦੇ-ਕਦੇ ਮੈਂ ਬਹੁਤਾਂ ਹੀ ਖਾਵਾਂ

Sometimes I would take you away
ਕਦੇ-ਕਦੇ ਤੈਨੂੰ ਦੂਰ ਮੈਂ ਕਰਦਾ

I'd like to see you sometime
ਕਦੇ-ਕਦੇ ਤੈਨੂੰ ਮਿਲਣਾਂ ਮੈਂ ਚਾਹਵਾਂ
Listen to me, man, leave the whole world
ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ

That's how I got you, God's only sign
ਮੈਨੂੰ ਐਵੇਂ ਮਿਲਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ
The newcomers are still connected.
ਹਾਲੇ ਤਾਂ ਨਵੀਆਂ-ਨਵੀਆਂ ਨੇ ਜੁੜਿਆ (ਜੁੜਿਆ)

Girls with your name on the teaser
ਛੇੜ ਦੀਆਂ ਤੇਰਾ ਨਾਂ ਲੈ-ਲੈ ਕੇ ਕੁੜੀਆਂ

You don't appreciate me as much as I would like
ਤੂੰ ਕਦਰ ਨਾ ਪਾਵੇ ਜਿੰਨਾ ਚਾਹਵਾਂ ਮੈਂ

Your mother, be beautiful, I will die
ਤੇਰੀ ਆਈ, ਸੋਹਣਿਆਂ ਵੇ, ਮਰਜਾਵਾਂ ਮੈਂ
Sometimes you get scared
ਕਦੇ-ਕਦੇ ਤੈਥੋਂ ਡਰ ਬੜਾ ਲਗਦੈ

Sometimes I scare you
ਕਦੇ-ਕਦੇ ਤੈਨੂੰ ਮੈਂ ਡਰਾਵਾਂ

Sometimes I just keep quiet
ਕਦੇ-ਕਦੇ ਚੁੱਪ-ਚੁੱਪ ਹੀ ਮੈਂ ਰਹਿਨੀ ਆਂ

Sometimes just talk
ਕਦੇ-ਕਦੇ ਬੱਸ ਬੋਲਦੀ ਜਾਵਾਂ
Listen to me, man, leave the whole world
ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ

That's how I got you, God's only sign
ਮੈਨੂੰ ਐਵੇਂ ਮਿਲਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ

Listen to me, man, leave the whole world
ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ

That's how I got it, you guys
ਮੈਨੂੰ ਐਵੇਂ ਮਿਲ਼ਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ
Because of you, except for the suit
ਤੇਰੇ ਕਰਕੇ ਸੂਟ ਸਿਵਾ ਕੇ ਪਾਇਆ

You ruthlessly did not come to see me
ਤੂੰ ਬੇਦਰਦੀ ਮੈਨੂੰ ਮਿਲਨ ਨਈਂ ਆਇਆ
Make occasional inquiries
ਕਦੇ-ਕਦੇ ਪੁੱਛ ਹਾਲ ਲਿਆ ਕਰ

Occasionally get off the bus
ਕਦੇ-ਕਦੇ ਬੱਸ ਨਾਲ ਰਿਹਾ ਕਰ

Sometimes it is necessary to work less
ਕਦੇ-ਕਦੇ ਕਮ ਹੁੰਦੇ ਨਈਂ ਜ਼ਰੂਰੀ

Sometimes all tax evasion
ਕਦੇ-ਕਦੇ ਸੱਭ ਟਾਲ ਦੀਆਂ ਕਰ
Listen to me, man, leave the whole world
ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ

That's how I got you, God's only sign
ਮੈਨੂੰ ਐਵੇਂ ਮਿਲਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ

Listen to me, man, leave the whole world
ਮੇਰੀ ਗੱਲ ਸੁਣ ਲੈ, ਯਾਰਾ, ਛੱਡ ਕੇ ਬੈਠੀਂ ਜੱਗ ਸਾਰਾ

That's how I got it, you guys
ਮੈਨੂੰ ਐਵੇਂ ਮਿਲ਼ਿਆ ਐ ਤੂੰ, ਰੱਬ ਦਾ ਹੀ ਲੱਗੇ ਇਸ਼ਾਰਾ
Sometimes, yes, sometimes, hey
ਕਦੇ-ਕਦੇ, ਹੋ, ਕਦੇ-ਕਦੇ, hey

Sometimes, yes (sometimes, sometimes)
ਕਦੇ-ਕਦੇ, ਹੋ (ਕਦੇ-ਕਦੇ, ਕਦੇ-ਕਦੇ)

Sometimes, yes, sometimes, hey
ਕਦੇ-ਕਦੇ, ਹੋ, ਕਦੇ-ਕਦੇ, hey

Sometimes, yes (sometimes, sometimes) Artist: Harvi

Album: Kde Kde
Released: 2021

Comments

Popular Posts